ਨੈਚੁਰਲ ਰਿਸੋਰਸਜ਼ ਕੈਨੇਡਾ

ਨੈਚੁਰਲ ਰਿਸੋਰਸਜ਼ ਕੈਨੇਡਾ (NRCan) ਏਜੰਸੀ, ਕੈਨੇਡਾ ਦੇ ਕੁਦਰਤੀ ਸਰੋਤਾਂ (ਮਾਈਨਿੰਗ ਸਮੇਤ) ਦੇ ਜ਼ਿੰਮੇਵਾਰ ਵਿਕਾਸ ਅਤੇ ਉਪਯੋਗ ਅਤੇ ਕੈਨੇਡਾ ਦੇ ਕੁਦਰਤੀ ਸਰੋਤ ਉਤਪਾਦਾਂ ਦੀ ਪ੍ਰਤੀਯੋਗਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀ ਹੈ।  

 

NRCan ਊਰਜਾ, ਜੰਗਲਾਂ ਅਤੇ ਖਣਿਜਾਂ, ਅਤੇ ਧਾਤਾਂ ਦੇ ਖੇਤਰਾਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿੱਚ ਇੱਕ ਲੀਡਰ ਏਜੰਸੀ ਹੈ ਅਤੇ ਧਰਤੀ ਵਿਗਿਆਨ ਵਿੱਚ ਸਾਡੀ ਮੁਹਾਰਤ ਦੀ ਵਰਤੋਂ ਸਾਡੇ ਲੈਂਡਮਾਸ ਦੇ ਇੱਕ ਅਪ-ਟੂ ਡੇਟ ਗਿਆਨ ਅਧਾਰ ਦੇ ਨਿਰਮਾਣ ਅਤੇ ਬਣਾਈ ਰੱਖਣ ਲਈ ਕਰਦਾ ਹੈ। 

en_USEnglish


English

French