ਛੱਤ ਅਤੇ ਚੰਗਿਆਰੀਆਂ ਸੰਬੰਧੀ ਲੋੜਾਂ

ਵਿਕਰੀ ਲਈ ਪਟਾਕਿਆਂ ਦਾ ਪ੍ਰਦਰਸ਼ਨ ਤੁਹਾਡੇ ਵਿਭਾਗ ਦੀ ਛੱਤ ਦੇ ਸਿਖਰ (ਜਾਂ ਸਪ੍ਰਿੰਕਲਰ ਸਿਸਟਮ ਜੇ ਲਾਗੂ ਹੋਵੇ ਤਾਂ) ਤੇ ਘੱਟੋ-ਘੱਟ 0.6 ਮੀਟਰ ਦੂਰ ਹੋਣਾ ਚਾਹੀਦਾ ਹੈ।

346 (g) ਪਟਾਕਿਆਂ ਨੂੰ ਛੱਤ ਤੋਂ ਅਤੇ ਕਿਸੇ ਵੀ ਅੱਗ ਰੋਕਥਾਮ ਸਿਸਟਮ ਤੋਂ ਘੱਟੋ-ਘੱਟ 0.6 ਮੀਟਰ ਤੱਕ ਵੱਖ ਕੀਤਾ ਜਾਣਾ ਚਾਹੀਦਾ ਹੈ;

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 346 (g)

en_USEnglish


English

French