ਅੱਗ ਦਾ ਖਤਰਾ – ਸੰਕੇਤ

349 ਜਦੋਂ ਖਪਤਕਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਟਾਕਿਆਂ ਨੂੰ *ਸਟੋਰੇਜ ਯੂਨਿਟ ਵਿੱਚ ਸਟੋਰ ਕੀਤਾ ਜਾਂਦਾ ਹੈ:

(k) ਇੱਕ ਚਿੰਨ੍ਹ ਜੋ ਘੱਟੋ-ਘੱਟ 10 ਸੈਂਟੀਮੀਟਰ ਵੱਡੇ ਅੱਖਰਾਂ ਵਿੱਚ “ਖਤਰਾ — ਅੱਗ ਦਾ ਖਤਰਾ/ਰਿਸਕ ਡੀ’ਇਨਸੈਂਡੀ” ਸ਼ਬਦਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਜੋ ਅੱਖਰਾਂ ਜਾਂ ਚਿਨ੍ਹਾਂ ਦੀ ਵਰਤੋਂ ਕਰਕੇ ਸਿਗਰਟਨੋਸ਼ੀ ਦੀ ਮਨਾਹੀ ਕਰਦਾ ਹੈ, ਸਟੋਰੇਜ ਯੂਨਿਟ ‘ਤੇ ਸਪਸ਼ਟ ਰੂਪ ਵਿੱਚ ਦਿਖਾਈ ਦੇਣ ਵਾਲੀ ਜਗ੍ਹਾ ਤੇ ਘੱਟੋ-ਘੱਟ 10 ਸੈਂਟੀਮੀਟਰ ਵੱਡੇ ਅੱਖਰਾਂ ਵਿੱਚ ਪੋਸਟ ਕੀਤਾ ਜਾਣਾ ਚਾਹੀਦਾ ਹੈ।

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 349 (k)

download-arrowਇਹ ਚਿੰਨ੍ਹ ਕੋਰਸ ਸਮੱਗਰੀ ਸੈਕਸ਼ਨ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੈ।

pa_INPanjabi


English

French