ਸਟੋਰੇਜ ਦਾ ਸਥਾਨ

ਸਟੋਰੇਜ ਦਾ ਸਥਾਨ

348 (2) ਖਪਤਕਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਟਾਕੇ ਜੋ ਵਿਕਰੀ ਲਈ ਪ੍ਰਦਰਸ਼ਿਤ ਨਹੀਂ ਕੀਤੇ ਜਾਂਦੇ ਹਨ ਇੱਕ *ਸਟੋਰੇਜ ਯੂਨਿਟ ਵਿੱਚ ਸਟੋਰ ਕੀਤੇ ਜਾਣੇ ਚਾਹੀਦੇ ਹਨ।

 

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 348(2)

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 6 – *ਸਟੋਰੇਜ ਯੂਨਿਟ ਦਾ ਮਤਲਬ ਹੈ ਇੱਕ ਇਮਾਰਤ, ਢਾਂਚਾ, ਸਥਾਨ ਜਾਂ ਕੰਟੇਨਰ ਜਿਸ ਵਿੱਚ *ਵਿਸਫੋਟਕ ਸਟੋਰ ਕੀਤੇ ਜਾਂਦੇ ਹਨ ਅਤੇ ਜਿਨ੍ਹਾਂ ਦਾ ਲਾਇਸੰਸ ਨਹੀਂ ਹੈ। ਹਾਲਾਂਕਿ, ਇਸ ਵਿੱਚ ਨਿਵਾਸ ਸਥਾਨ ਜਾਂ ਢਾਂਚਾ, ਕਿਸੇ ਨਿਵਾਸ ਵਿੱਚ ਜਗ੍ਹਾ ਜਾਂ ਕੰਟੇਨਰ ਸ਼ਾਮਲ ਨਹੀਂ ਹੈ।

pa_INPanjabi


English

French