F.2 – ਡਿਸਪਲੇ ਫਾਇਰ ਵਰਕਸ

ਡਿਸਪਲੇ ਫਾਇਰ ਵਰਕਸ ਉਹ ਪਟਾਕੇ ਹਨ ਜੋ ਪ੍ਰਮਾਣਿਤ ਪੇਸ਼ੇਵਰਾਂ ਦੁਆਰਾ ਵਰਤੇ ਜਾਣ ਲਈ ਤਿਆਰ ਕੀਤੇ ਗਏ ਹਨ ਜਿਵੇਂ ਕਿ ਡਿਸਪਲੇ ਸੁਪਰਵਾਈਜ਼ਰ ਜੋ ਇਸ ਸਮੱਗਰੀ ਦੀ ਵਰਤੋਂ ਕਰਨ ਲਈ ਅਧਿਕਾਰਤ ਹਨ। ਇਹਨਾਂ ਵਿੱਚ ਏਰੀਅਲ ਸ਼ੈੱਲ, ਝਰਨੇ, ਲਾਂਸ ਅਤੇ ਚੱਕਰੀਆਂ ਵਰਗੀ ਸਮੱਗਰੀ ਸ਼ਾਮਲ ਹੈ।

pa_INPanjabi


English

French