ਟਰਾਂਸਪੋਰਟ ਕੈਨੇਡਾ

ਟਰਾਂਸਪੋਰਟ ਕੈਨੇਡਾ ਟਰਾਂਸਪੋਰਟ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਜ਼ਿੰਮੇਵਾਰ ਹੈ। ਉਹ ਰੱਖਿਅਤ, ਸੁਰੱਖਿਅਤ, ਕੁਸ਼ਲ, ਅਤੇ ਵਾਤਾਵਰਣ ਦੀ ਦ੍ਰਿਸ਼ਟੀ ਦੇ ਤੌਰ ਤੇ ਜ਼ਿੰਮੇਵਾਰ ਆਵਾਜਾਈ ਵਿੱਚ ਵਾਧਾ ਕਰਦੇ ਹਨ।

ਉਹ ਖਤਰਨਾਕ ਵਸਤੂਆਂ ਦੀ ਜਵਾਬਦੇਹੀ ਲਈ ਜ਼ਿੰਮੇਵਾਰ ਹਨ। 

pa_INPanjabi


English

French