ਵਿਸਫੋਟਕ ਐਕਟ ਦੀ ਸਮੀਖਿਆ

ਸਮੀਖਿਆ!

 

ਵਿਸਫੋਟਕ ਐਕਟ ਸਾਰੇ ਵਿਸਫੋਟਕਾਂ ਲਈ ਸਾਰੀਆਂ ਲੋੜਾਂ ਅਤੇ ਦਿਸ਼ਾ-ਨਿਰਦੇਸ਼ ਨਿਰਧਾਰਤ ਕਰਦਾ ਹੈ। ਰਿਟੇਲਰ ਦੇ ਰੂਪ ਵਿੱਚ ਇਹ ਯਕੀਨੀ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਪਟਾਕਿਆਂ ਦੇ ਸੈੱਟਅੱਪ ਅਤੇ ਵਿਕਰੀ ਦੌਰਾਨ, ਵਿਸਫੋਟਕ ਐਕਟ ਅਤੇ ਇਸ ਦੇ ਨਿਯਮਾਂ ਦੀ ਪਾਲਣਾ ਹੋਵੇ।  ਅਜਿਹਾ ਕਰਨ ਵਿੱਚ ਅਸਫਲ ਰਹਿਣ ‘ਤੇ $500,000 ਤੱਕ ਦਾ ਜੁਰਮਾਨਾ ਅਤੇ/ਜਾਂ 5 ਸਾਲ ਤੱਕ ਦੀ ਕੈਦ ਦੇ ਨਾਲ ਦੋਸ਼ੀ ਠਹਿਰਾਇਆ ਜਾ ਸਕਦਾ ਹੈ।

 

ਦੋਸ਼ੀ ਪਾਏ ਜਾਣ ਤੇ ਹੁਣ ਜਦੋਂ ਤੁਸੀਂ ਵਿਸਫੋਟਕ ਐਕਟ ਅਤੇ ਜੁਰਮਾਨੇ ਨੂੰ ਸਮਝ ਲਿਆ ਹੈ, ਤਾਂ ਆਓ ਰੈਗੂਲੇਟਰਾਂ ਨੂੰ ਵੇਖੀਏ।

pa_INPanjabi


English

French