ਸਿਰਫ ਪਟਾਕਿਆਂ ਦੀ ਸਟੋਰੇਜ
349 ਜਦੋਂ ਖਪਤਕਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਟਾਕਿਆਂ ਨੂੰ *ਸਟੋਰੇਜ ਯੂਨਿਟ ਵਿੱਚ ਸਟੋਰ ਕੀਤਾ ਜਾਂਦਾ ਹੈ:
(f) ਸਟੋਰੇਜ ਯੂਨਿਟ ਵਿੱਚ ਖਪਤਕਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਟਾਕਿਆਂ ਤੋਂ ਇਲਾਵਾ ਹੋਰ ਕੁਝ ਸਟੋਰ ਨਹੀਂ ਕੀਤਾ ਜਾ ਸਕਦਾ ਹੈ;
ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 349 (f)

