ਸਟੋਰੇਜ ਯੂਨਿਟ ਸੰਬੰਧੀ ਲੋੜਾਂ

ਸਟੋਰੇਜ ਯੂਨਿਟ ਦੇ ਖਾਸ ਫੈਡਰਲ ਨਿਯਮ ਹੁੰਦੇ ਹਨ ਜੋ ਪੂਰੇ ਕੀਤੇ ਜਾਣੇ ਚਾਹੀਦੇ ਹਨ।

 

ਸਟੋਰੇਜ ਸੰਬੰਧੀ ਲੋੜਾਂ — ਸਟੋਰੇਜ ਯੂਨਿਟ

349 349 ਜਦੋਂ ਖਪਤਕਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਟਾਕਿਆਂ ਨੂੰ *ਸਟੋਰੇਜ ਯੂਨਿਟ ਵਿੱਚ ਸਟੋਰ ਕੀਤਾ ਜਾਂਦਾ ਹੈ:

(a) ਸਟੋਰੇਜ ਯੂਨਿਟ ਨੂੰ ਜਲਣਸ਼ੀਲ ਪਦਾਰਥਾਂ ਅਤੇ ਤੇ ਅੱਗ ਲੱਗਣ ਵਾਲੇ ਸਰੋਤਾਂ ਤੋਂ ਦੂਰ, ਸੁੱਕੀ ਜਗ੍ਹਾ ‘ਤੇ ਸਥਿਤ ਹੋਣਾ ਚਾਹੀਦਾ ਹੈ;

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 349 (a) 

en_USEnglish


English

French