ਅੱਗ ਲੱਗਣ ਦੀਆਂ ਸੰਭਾਵਨਾਵਾਂ ਨੂੰ ਘਟਾਓ

ਸਟੋਰੇਜ਼ ਯੂਨਿਟ ਵਿੱਚ ਪਟਾਕਿਆਂ ਨੂੰ ਸਟੋਰ ਕਰਦੇ ਸਮੇਂ ਥੋੜੀ ਜਿਹੀ ਸਾਵਧਾਨੀ ਅਤੇ ਗਿਆਨ ਅੱਗ ਲੱਗਣ ਦੀਆਂ ਸੰਭਾਵਨਾਵਾਂ ਨੂੰ ਘੱਟ ਕਰਦੀ ਹੈ।  ਖਤਰੇ ਨੂੰ ਘਟਾਉਣ ਅਤੇ ਅੱਗ ਲੱਗਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਹਮੇਸ਼ਾ ਹਰ ਸੰਭਵ ਕੋਸ਼ਿਸ਼ ਕਰੋ।

349 ਜਦੋਂ ਖਪਤਕਾਰ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਪਟਾਕਿਆਂ ਨੂੰ *ਸਟੋਰੇਜ ਯੂਨਿਟ ਵਿੱਚ ਸਟੋਰ ਕੀਤਾ ਜਾਂਦਾ ਹੈ:

(j) ਸਟੋਰੇਜ਼ ਯੂਨਿਟ ਦੇ ਅੰਦਰ ਜਾਂ ਉਸ ਦੇ ਨੇੜੇ ਤੇੜੇ ਅੱਗ ਲੱਗਣ ਦੀ ਸੰਭਾਵਨਾ ਨੂੰ ਘੱਟ ਕਰਨ ਵਾਲੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ; ਅਤੇ

ਹਵਾਲਾ: ਵਿਸਫੋਟਕ ਨਿਯਮ, 2013 – SOR/2013-211, s. 349 (j) 

pa_INPanjabi


English

French