ਪਟਾਕਾ ਉਦਯੋਗ ਨੂੰ ਅੱਗੇ ਵਧਾਉਣਾ
CNFA ਹੇਠਾਂ ਦਿੱਤੇ ਕੰਮਾਂ ਰਾਹੀਂ ਉਦਯੋਗ ਨੂੰ ਅੱਗੇ ਵਧਾਉਣ ਲਈ ਕੰਮ ਕਰਦਾ ਹੈ:
- ਸੁਰੱਖਿਆ ਨੂੰ ਉਤਸ਼ਾਹਿਤ ਕਰਨਾ
- CNFA ਹੇਠਾਂ ਦਿੱਤੇ ਕੰਮਾਂ ਨਾਲ ਕੈਨੇਡਾ ਭਰ ਵਿੱਚ ਪਟਾਕਿਆਂ ਦੀ ਸੁਰੱਖਿਅਤ ਵਿਕਰੀ ਅਤੇ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ:
- ਵਕਾਲਤ
- ਨਿਯਮ ਬਣਾਉਣੇ
- ਗੱਠਜੋੜ ਬਨਾਉਣੇ
- ਸਿੱਖਿਆ ਅਤੇ ਸਿਖਲਾਈ
- ਪਾਲਣਾ ਵਿੱਚ ਸਹਾਇਤਾ
- ਸੁਰੱਖਿਆ ਨੂੰ ਉਤਸ਼ਾਹਿਤ ਕਰਨਾ
- ਲਾਗੂਕਰਨ ਅਧਿਕਾਰੀਆਂ ਦੀ ਸਹਾਇਤਾ
- ਜਨਤਕ ਸਬੰਧ
- ਇਸਦੇ ਮੈਂਬਰ ਵਿਨਿਯਮਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਨ।

